India International

ਭਾਰਤ ‘ਚ ਜ਼ਮੀਨੀ ਬੰਦਰਗਾਹਾਂ ਤੋਂ ਕਈ ਬੰਗਲਾਦੇਸ਼ੀ ਉਤਪਾਦਾਂ ਦੇ ਦਾਖਲੇ ‘ਤੇ ਪਾਬੰਦੀ

ਭਾਰਤ ਨੇ ਸ਼ਨੀਵਾਰ ਨੂੰ ਵਪਾਰ ਨਿਯਮਾਂ ਵਿੱਚ ਬਦਲਾਅ ਕਰਦੇ ਹੋਏ, ਉੱਤਰ-ਪੂਰਬ ਵਿੱਚ ਜ਼ਮੀਨੀ ਬੰਦਰਗਾਹਾਂ ਰਾਹੀਂ ਬੰਗਲਾਦੇਸ਼ ਤੋਂ ਫਲ, ਕਾਰਬੋਨੇਟਿਡ ਪੀਣ ਵਾਲੇ ਪਦਾਰਥ, ਪ੍ਰੋਸੈਸਡ ਭੋਜਨ, ਕਪਾਹ, ਪਲਾਸਟਿਕ ਅਤੇ ਲੱਕੜ ਦੇ ਫਰਨੀਚਰ ਦੀ ਦਰਾਮਦ ‘ਤੇ ਪਾਬੰਦੀ ਲਗਾ ਦਿੱਤੀ। ਭਾਰਤ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਡਾਇਰੈਕਟਰ ਜਨਰਲ ਆਫ਼ ਫਾਰੇਨ ਟਰੇਡ (DGFT) ਨੇ ਇਸ ਸੰਬੰਧੀ ਇੱਕ ਨੋਟੀਫਿਕੇਸ਼ਨ

Read More