ਬੰਗਲਾਦੇਸ਼ ‘ਚ ਭਾਰਤੀ ਮੌਲਾਨਾ ਦੇ ਸਮਰਥਕਾਂ ਨਾਲ ਝੜਪ: 4 ਦੀ ਮੌਤ, ਸੈਂਕੜੇ ਜ਼ਖਮੀ
ਬੰਗਲਾਦੇਸ਼ : ਮੰਗਲਵਾਰ ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 40 ਕਿਲੋਮੀਟਰ ਦੂਰ ਟੋਂਗੀ ਕਸਬੇ ਵਿੱਚ ਇਜਤਿਮਾ ਦੇ ਆਯੋਜਨ ਨੂੰ ਲੈ ਕੇ ਮੌਲਾਨਾ ਦੇ ਦੋ ਸਮੂਹਾਂ ਵਿੱਚ ਹੰਗਾਮਾ ਹੋ ਗਿਆ। ਇਸ ਹੰਗਾਮੇ ਵਿੱਚ ਭਾਰਤ ਦੇ ਮੌਲਾਨਾ ਸਾਦ ਅਤੇ ਬੰਗਲਾਦੇਸ਼ ਦੇ ਮੌਲਾਨਾ ਜ਼ੁਬੈਰ ਦੇ ਸਮਰਥਕਾਂ ਵਿਚਕਾਰ ਹਿੰਸਕ ਝੜਪ ਹੋਈ। ਇਸ ਲੜਾਈ ਵਿਚ ਚਾਰ ਲੋਕਾਂ ਦੀ ਮੌਤ ਹੋ