ਬੰਗਲਾਦੇਸ਼ ਨੇ ਭਾਰਤੀ ਫੁੱਟਬਾਲ ਟੀਮ ਨੂੰ 1-0 ਨਾਲ ਹਰਾਇਆ
ਭਾਰਤੀ ਫੁੱਟਬਾਲ ਟੀਮ AFC ਏਸ਼ੀਅਨ ਕੱਪ ਸਾਊਦੀ ਅਰਬ 2027 ( AFC Asian Cup Saudi Arabia 2027 ) ਕੁਆਲੀਫਾਇਰ ਗਰੁੱਪ C ਮੈਚ ਵਿੱਚ ਮੇਜ਼ਬਾਨ ਬੰਗਲਾਦੇਸ਼ ਤੋਂ ਹਾਰ ਗਈ। ਬੰਗਲਾਦੇਸ਼ ਨੇ ਮੰਗਲਵਾਰ, 18 ਨਵੰਬਰ ਨੂੰ ਢਾਕਾ ਦੇ ਨੈਸ਼ਨਲ ਸਟੇਡੀਅਮ ਵਿੱਚ ਹੋਏ ਮੈਚ ਵਿੱਚ ਭਾਰਤ ਨੂੰ 1-0 ਨਾਲ ਹਰਾਇਆ। ਬੰਗਲਾਦੇਸ਼ ਦੇ ਖਿਡਾਰੀ ਸ਼ੇਖ ਮੋਰਸਾਲਿਨ ਨੇ 12ਵੇਂ ਮਿੰਟ ਵਿੱਚ
