ਪੰਜਾਬ ‘ਚ ਇਨ੍ਹਾਂ ਕੈਪਸੂਲਾਂ ਨੂੰ ਵੇਚਣ ‘ਤੇ ਪੂਰਨ ਪਾਬੰਦੀ!
ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਨਵਜੋਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ-163 ਅਧੀਨ ਪ੍ਰੀਗਾਬਲਿਨ 75 ਮਿ.ਗ੍ਰਾ. ਤੋਂ ਵੱਧ ਮਾਤਰਾ ਵਾਲੇ ਕੈਪਸੂਲਾਂ (ਖਾਸ ਕਰਕੇ 300 ਮਿ.ਗ੍ਰਾ.) ਦੀ ਵਿਕਰਕੀ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 31 ਜਨਵਰੀ 2026 ਤੱਕ ਲਾਗੂ ਰਹੇਗਾ। ਸਿਵਲ ਸਰਜਨ ਮਾਨਸਾ ਦੀ ਰਿਪੋਰਟ ਮੁਤਾਬਕ, ਪ੍ਰੀਗਾਬਲਿਨ ਦੀ ਵੱਧ ਮਾਤਰਾ ਵਾਲੇ ਕੈਪਸੂਲ ਨੂੰ ਲੋਕ
