“ਕਿਸਾਨ ਭਰਾਵੋ, ਸਾਵਧਾਨ ਹੋ ਜਾਉ ! ਸਰਕਾਰ ਕਰਨ ਜਾ ਰਹੀ ਹੈ ਮੁੜ ਨਵੀਂ ਚਲਾਕੀ”
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੁਪਰੀਮ ਕੋਰਟ ਕਮੇਟੀ ਦੀ ਰਿਪੋਰਟ ਨੂੰ ਕਿਸਾਨਾਂ ਨੇ ਜਾਅਲੀ ਦੱਸਿਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਇਸ ਰਿਪੋਰਟ ਨੂੰ ਫਰਜ਼ੀਵਾੜਾ ਦੱਸਿਆ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਆਨਲਾਈਨ ਫੀਡਬੈਕ ਜ਼ਰੀਏ ਜਾਅਲੀ ਡਾਟਾ ਇਕੱਠਾ ਕੀਤਾ ਗਿਆ ਹੈ। ਰਿਪੋਰਟ ‘ਚ ਖੇਤੀ ਕਾਨੂੰਨਾਂ ਦੇ ਹੱਕ ‘ਚ 86% ਕਿਸਾਨ ਦੱਸੇ ਗਏ ਹਨ। ਰਿਪੋਰਟ ਵਿੱਚ