ਘੋੜੀ ‘ਤੇ ਚੜ੍ਹ ਕੇ ਸਕੂਲ ਗਿਆ ਬੱਚਾ, ਦੇਖਦਾ ਰਹਿ ਗਿਆ ਸਾਰਾ ਸ਼ਹਿਰ, ਪਿਤਾ ਨੇ ਕਿਹਾ- ਬੱਚੇ ਦਾ ਪਹਿਲਾ ਦਿਨ ਯਾਦਗਾਰ ਬਣਾਇਆ
ਹਰਿਆਣਾ : ਬੱਚਿਆਂ ਦਾ ਸਕੂਲ ਦਾ ਪਹਿਲਾ ਦਿਨ ਮਾਪਿਆਂ ਲਈ ਬਹੁਤ ਖਾਸ ਹੁੰਦਾ ਹੈ। ਹਰਿਆਣਾ ਦੇ ਬਹਾਦਰਗੜ੍ਹ ਦੇ ਇੱਕ ਪਰਿਵਾਰ ਨੇ ਇਸ ਨੂੰ ਯਾਦਗਾਰ ਬਣਾ ਦਿੱਤਾ। ਪਿਤਾ ਨੇ ਪਹਿਲੇ ਦਿਨ ਆਪਣੇ ਪੁੱਤਰ ਨੂੰ ਚੰਗੀ ਤਰ੍ਹਾਂ ਸਜਾਇਆ। ਇਸ ਤੋਂ ਬਾਅਦ ਉਸ ਨੂੰ ਘੋੜੀ ‘ਤੇ ਬਿਠਾ ਕੇ ਬੈਂਡ ਵਾਜਿਆਂ ਨਾਲ ਨਾਲ ਸਕੂਲ ਛੱਡਣ ਗਿਆ। ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ