ਬਹਾਦਰ ਸਿੰਘ ਸੱਗੂ ਚੁਣ ਗਏ Athletic Federation of India ਦੇ ਪ੍ਰਧਾਨ
ਬਹਾਦੁਰ ਸਿੰਘ ਸੱਗੂ ਨੂੰ ਮੰਗਲਵਾਰ ਨੂੰ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (AFI) ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਸੱਗੂ (51 ਸਾਲ), ਜੋ ਪਹਿਲਾਂ ਪੀਏਪੀ ਜਲੰਧਰ ਵਿਖੇ ਖੇਡ ਸਕੱਤਰ ਵਜੋਂ ਸੇਵਾ ਨਿਭਾ ਰਹੇ ਸਨ, ਹੁਣ ਪਠਾਨਕੋਟ ਵਿੱਚ ਚੌਥੀ ਆਈਆਰਬੀ ’ਚ ਕਮਾਂਡੈਂਟ ਵਜੋਂ ਤਾਇਨਾਤ ਹਨ। ਉਨ੍ਹਾਂ 2002 ਦੀਆਂ ਬੂਸਾਨ ਏਸ਼ੀਆਈ ਖੇਡਾਂ ਵਿੱਚ ਗੋਲਾ ਸੁੱਟਣ ’ਚ ਸੋਨ ਤਗ਼ਮਾ ਜਿੱਤਿਆ