ਕਿਤਾਬਾਂ ਖੋਲ੍ਹਦੇ ਸਾਰ ਹੀ ਉਬਾਸੀਆਂ ਲੈਣ ਵਾਲੇ ਇਸ 5 ਸਾਲ ਦੀ ਬੱਚੀ ਤੋਂ ਸਿੱਖਣ ਕਿ ਰਿਕਾਰਡ ਕਿੱਦਾਂ ਬਣਦੇ ਨੇ…
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਿੰਦੀ ਦਾ ਇੱਕ ਸ਼ੇਅਰ ਹੈ, ‘ਪਰਿੰਦੋਂ ਕੋ ਨਹੀਂ ਤਾਲੀਮ ਦੀ ਜਾਤੀ ਉੜਾਨੋਂ ਕੀ, ਵੋ ਖੁਦ ਹੀ ਸੀਖ ਲੇਤੇ ਹੈ ਬੁਲੰਦੀ ਆਸਮਾਨੋਂ ਕੀ।’ ਕੁੱਝ ਇਹੋ ਜਿਹਾ ਹੀ ਕਰਕੇ ਦਿਖਾ ਦਿੱਤਾ ਹੈ ਭਾਰਤੀ ਮੂਲ ਦੀ ਅਮਰੀਕੀ ਵਸਨੀਕ ਕਿਆਰਾ ਕੌਰ ਨੇ, ਜਿਸਨੂੰ 105 ਮਿੰਟ ਵਿੱਚ 36 ਕਿਤਾਬਾਂ ਪੜ੍ਹਨ ਦੀ ਮੁਹਾਰਤ ਹਾਸਿਲ ਹੈ,