ਸਿੱਧੂ ਮੂਸੇਵਾਲਾ ਕਤਲ ਕਾਂਡ: ਬੱਬੂ ਮਾਨ ਨੇ 3 ਸਾਲਾਂ ਬਾਅਦ ਤੋੜੀ ਚੁੱਪੀ
ਪੰਜਾਬੀ ਸੰਗੀਤ ਜਗਤ ਦੇ ਦੋ ਪ੍ਰਸਿੱਧ ਕਲਾਕਾਰਾਂ, ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਦੇ ਸਬੰਧਾਂ ਨੂੰ ਲੈ ਕੇ ਕਈ ਸਾਲਾਂ ਤੋਂ ਚਰਚਾਵਾਂ ਚੱਲ ਰਹੀਆਂ ਸਨ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਚਰਚਾਵਾਂ ਹੋਰ ਤਿੱਖੀਆਂ ਹੋ ਗਈਆਂ ਅਤੇ ਬੱਬੂ ਮਾਨ ‘ਤੇ ਕਈ ਸਵਾਲ ਉਠੇ। ਪੰਜਾਬ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਨੇ ਬੱਬੂ ਮਾਨ ਸਮੇਤ ਕਈ