”SGPC ਆਨਲਾਈਨ ਕਰਵਾਵੇ ਜਾਂਚ ਕਿ ਉਨ੍ਹਾਂ ਦੇ ਫੈਸਲੇ ਨਾਲ ਸਿੱਖ ਸਹਿਮਤ ਹਨ ਕਿ ਨਹੀਂ”
ਬਿਉਰੋ ਰਿਪੋਰਟ – ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਕਿਹਾ ਕਿ ਮਿਸਲਾਂ ਦਾ ਸਮੇਂ ਜਦੋਂ ਸਿੱਖਾਂ ਉਪਰ ਕਠਿਨ ਸਮਾਂ ਸੀ ਉਦੋਂ ਵੀ ਇਸ ਤਰ੍ਹਾਂ ਜਥੇਦਾਰਾਂ ਦੀ ਨਿਯੁਕਤੀ ਨਹੀਂ ਹੋਈ ਸੀ ਜਿਸ ਤਰ੍ਹਾਂ ਹੁਣ ਕੀਤੀ ਗਈ ਹੈ। ਜਦੋਂ ਕੌਮ ਦੇ ਜਥੇਦਾਰਾਂ ਨੂੰ ਸੇਵਾ ਮਿਲਦੀ ਹੈ ਤਾਂ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ