ਸੀ ਸ ਤਲੀ ‘ਤੇ ਧਰ ਕੇ ਲ ੜਾਈ ਜਿੱਤਣ ਵਾਲੇ ਬਾਬਾ ਦੀਪ ਸਿੰਘ
‘ਦ ਖ਼ਾਲਸ ਬਿਊਰੋ : ਬਾਬਾ ਦੀਪ ਸਿੰਘ ਉਹ ਸੰਤ ਸਿਪਾਹੀ ਸਨ ਜਿਨ੍ਹਾਂ ਨੇ ਤਲ ਵਾਰ ਚਲਾ ਕੇ ਮਨੁੱਖਤਾ ਦੇ ਝੁੰਡਾਂ ਵਿੱਚੋਂ ਅਸਲ ਮਨੁੱਖ ਨੂੰ ਲੱਭਿਆ। ਇੱਕ ਤਰ੍ਹਾਂ ਨਾਲ ਉਹਨਾਂ ਦਾ ਸਾਰਾ ਜੀਵਨ 1765 ਵਿੱਚ ਉਹਨਾਂ ਦੀ ਅੰਤਿਮ ਸ਼ਹਾ ਦਤ ਦੀ ਤਿਆਰੀ ਸੀ। ਸੀਸ ਤਲੀ ‘ਤੇ ਰੱਖ ਕੇ ਜੰਗ ਲ ੜਨ ਵਾਲੇ ਪੰਜਾਬ ਅਤੇ ਸਿੱਖ ਕੌਮ