ਸਰਹਿੰਦ ਫਤਿਹ ਦਿਵਸ ਦਾ ਮੁਕੰਮਲ ਇਤਿਹਾਸ
ਅੱਜ ਉਸ ਗੌਰਵਮਈ ਜਿੱਤ ਦਾ ਇਤਿਹਾਸਿਕ ਦਿਨ ਹੈ, ਜਿਸ ਨੂੰ ਸਰਹੰਦ ਫਤਿਹ ਦਿਵਸ ਕਿਹਾ ਜਾਂਦਾ ਹੈ। ਅੱਜ ਦੇ ਦਿਨ 1710 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਸਥਾਨ ‘ਤੇ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਪੂਜਨੀਕ ਮਾਤਾ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਸੀ