ਕੌਣ ਸੀ ਪਾਸ਼, ਇਨਕਲਾਬ ਜਾਂ ਸਿੱਖ ਵਿਰੋਧੀ?
ਪੰਜਾਬ ਦੇ ਮਸ਼ਹੂਰ ਕਵੀ ਅਵਤਾਰ ਸਿੰਘ ਸੰਧੂ ਉਰਫ ਪਾਸ਼ ਬਾਰੇ ਅੱਜ ਵੀ ਦੋ ਵਿਚਾਰਧਾਰਾਵਾਂ ਮੌਜੂਦ ਹਨ। ਇੱਕ ਪੱਖ ਉਸ ਨੂੰ ਮਜ਼ਦੂਰਾਂ ਅਤੇ ਦਬੇ-ਕੁਚਲੇ ਲੋਕਾਂ ਦੀ ਆਵਾਜ਼ ਬਣਾਉਣ ਵਾਲਾ ਇਨਕਲਾਬੀ ਕਵੀ ਮੰਨਦਾ ਹੈ, ਜਦਕਿ ਦੂਜਾ ਪੱਖ ਉਸ ਨੂੰ ਸਿੱਖ ਵਿਰੋਧੀ ਅਤੇ ਖੱਬੇਪੱਖੀ ਵਿਚਾਰਾਂ ਦਾ ਹਾਮੀ ਸਮਝਦਾ ਹੈ। ਇਸ ਵਿਵਾਦ ਦਾ ਅਸਰ ਅੱਜ ਵੀ ਪੰਜਾਬ ਵਿੱਚ ਦੇਖਿਆ
