ਆਸਟ੍ਰੀਆ ਨੇ ਭਾਰਤੀ ਵਿਦਿਆਰਥੀਆਂ ਦੇ ਸੰਮੇਲਨ ‘ਚ ਸ਼ਾਮਲ ਹੋਣ ‘ਤੇ ਲਗਾਈ ਪਾਬੰਦੀ
‘ਦ ਖਾਲਸ ਬਿਊਰੋ:ਆਸਟਰੀਆ ਦੀ ਰਾਜਧਾਨੀ ਵਿਆਨਾ ਵਿੱਚ ਯੂਰਪੀਅਨ ਜਿਓਸਾਇੰਸ ਯੂਨੀਅਨ ਦੀ ਇੱਕ ਕਾਨਫਰੰਸ ਵਿੱਚ ਭਾਰਤੀ ਵਿਦਿਆਰਥੀਆਂ ਦੇ ਸ਼ਾਮਿਲ ਹੋਣ ਤੇ ਪਾਬੰਦੀ ਲੱਗ ਗਈ ਹੈ। ਜਨਰਲ ਅਸੈਂਬਲੀ ਦੇ ਨਾਮ ਨਾਲ ਜਾਣੀ ਜਾਂਦੀ ਇਹ ਕਾਨਫਰੰਸ ਹਰ ਸਾਲ ਹੁੰਦੀ ਹੈ।ਜਿਸ ਵਿੱਚ ਭੂ-ਵਿਗਿਆਨ, ਜਲ ਸਰੋਤ, ਜਲਵਾਯੂ ਪਰਿਵਰਤਨ ਵਿਗਿਆਨ ਵਰਗੇ ਖੇਤਰਾਂ ਦੇ ਹਜ਼ਾਰਾਂ ਖੋਜ ਵਿਦਵਾਨ ਹਿੱਸਾ ਲੈਂਦੇ ਹਨ। ਭਾਰਤ ਵਿੱਚ