ਆਸਟ੍ਰੇਲੀਆ ਨੇ ਸੈਲਾਨੀਆਂ ਦੇ ਆਉਣ ਤੇ ਪਾਬੰਦੀਆਂ ਹਟਾਈਆਂ,ਸ਼ਰਤਾਂ ਲਾਗੂ
‘ਦ ਖ਼ਾਲਸ ਬਿਊਰੋ : ਆਸਟ੍ਰੇਲੀਆ ਨੇ 21 ਫਰਵਰੀ ਤੋਂ ਦੇਸ਼ ਵਿੱਚ ਸੈਲਾਨੀਆਂ ਦੇ ਆਉਣ ਤਾ ਪਾਬੰਦੀ ਨੂੰ ਖੱਤਮ ਕਰ ਦਿਤਾ ਹੈ ਪਰ ਕੁਝ ਸ਼ਤਤਾਂ ਵੀ ਲਾਗੂ ਕੀਤੀਆਂ ਹਨ। ਦੇਸ਼ ਵਿੱਚ ਦਾਖਲ ਹੋਣ ਵਾਲਿਆਂ ਲਈ ਟੀਕਾਕਰਨ ਕਰਵਾਉਣ ਜ਼ਰੂਰੀ ਹੋਵੇਗਾ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਮਹਾਂਮਾਰੀ ਯਾਤਰਾ ਪਾਬੰਦੀਆਂ ਨੂੰ ਖਤਮ ਕਰਨ