ਅਸਟ੍ਰੇਲੀਆ ਨੇ ਰੂਸ ਦੇ ਕਾਰਬਾਰੀਆਂ ‘ਤੇ ਕੱਸੀ ਲਗਾਮ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਸਟ੍ਰੇਲੀਆ ਨੇ ਰੂਸ ਦੇ 33 ਅਰਬਪਤੀ ਕਾਰੋਬਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਉੱਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਇਨ੍ਹਾਂ ਵਿੱਚ ਮਸ਼ਹੂਰ ਕਾਰੋਬਾਰੀ ਰੋਮਨ ਅਬਰਾਮੋਵਿਚ ਵੀ ਸ਼ਾਮਿਲ ਹੈ। ਅਬਰਾਮੋਵਿਚ ਚੇਲਸੀ ਫੁੱਟਬਾਲ ਦੇ ਮਾਲਿਕ ਹਨ। ਇਨ੍ਹਾਂ ਤੋਂ ਇਲਾਵਾ ਕਾਰੋਬਾਰੀ ਅਲੈਕਸੇ ਮਿਲਰ, ਦਿਮਿਤਰੀ ਲੇਬੇਦੇਵ, ਸੇਗੇਈ ਚੋਮੇਜੋਵ, ਨਿਕੋਲਾਏ ਟੋਕਾਰੇਵ, ਇਗੋਰ ਸ਼ੁਵਾਲੇਵ ਅਤੇ ਕਿਰੀਲ ਦਿਮਿਤਪੀਵ