4 ਦੇਸ਼ਾਂ ਨੇ ਅੱਜ ਫਲਸਤੀਨ ਨੂੰ ਦਿੱਤੀ ਮਾਨਤਾ, ਹੁਣ ਤੱਕ 150 ਦੇਸ਼ਾਂ ਨੇ ਇਸਦਾ ਕੀਤਾ ਸਮਰਥਨ
ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ ਅਤੇ ਪੁਰਤਗਾਲ ਨੇ ਐਤਵਾਰ ਨੂੰ ਫਲਸਤੀਨ ਨੂੰ ਸੁਤੰਤਰ ਰਾਸ਼ਟਰ ਵਜੋਂ ਮਾਨਤਾ ਦਿੱਤੀ, ਜਿਸ ਨਾਲ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਗਿਣਤੀ 150 ਦੇ ਨੇੜੇ ਪਹੁੰਚ ਗਈ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਦੋ-ਰਾਜ ਹੱਲ ਸ਼ਾਂਤੀ ਦਾ ਰਾਹ ਹੈ। ਕੈਨੇਡਾ, ਆਸਟ੍ਰੇਲੀਆ ਅਤੇ ਪੁਰਤਗਾਲ ਨੇ ਵੀ ਸਮਾਨ ਬਿਆਨ ਦਿੱਤੇ, ਜਿਨ੍ਹਾਂ ਵਿੱਚ ਪੁਰਤਗਾਲ ਦੇ