ਇਜ਼ਰਾਈਲ ਨੇ ਗਾਜ਼ਾ ਵਿੱਚ ਸਕੂਲ ‘ਤੇ ਹਮਲਾ ਕੀਤਾ, ਲੋਕ ਜ਼ਿੰਦਾ ਸਾੜੇ, 25 ਦੀ ਮੌਤ
ਇਜ਼ਰਾਈਲ ਨੇ ਐਤਵਾਰ ਦੇਰ ਰਾਤ ਗਾਜ਼ਾ ਵਿੱਚ ਕਈ ਥਾਵਾਂ ‘ਤੇ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿੱਚ ਇੱਕ ਸਕੂਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ 25 ਲੋਕਾਂ ਦੀ ਮੌਤ ਹੋ ਗਈ ਹੈ। ਸਕੂਲ ਵਿੱਚ ਅੱਗ ਲੱਗਣ ਕਾਰਨ ਲੋਕ ਜ਼ਿੰਦਾ ਸੜ ਗਏ। ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ, ਇਹ ਇੱਕ ਕਿੰਡਰਗਾਰਟਨ ਸਕੂਲ ਸੀ, ਜਿਸਨੂੰ ਸ਼ਰਨਾਰਥੀ ਕੈਂਪ ਵਜੋਂ ਵਰਤਿਆ