ਲੁਧਿਆਣਾ ‘ਚ ਆਟਾ ਚੱਕੀ ‘ਤੇ ਹਮਲਾ, ਬਾਹਰ ਖੜੀਆਂ ਗੱਡੀਆਂ ਦੀ ਕੀਤੀ ਤੋੜਭੰਨ
ਲੁਧਿਆਣਾ ਵਿੱਚ ਨਕਾਬਪੋਸ਼ ਬਦਮਾਸ਼ਾਂ ਨੇ ਮਾਇਆ ਪੁਰੀ ਦੇ ਟਿੱਬਾ ਰੋਡ ‘ਤੇ ਇੱਕ ਆਟਾ ਚੱਕੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਬਦਮਾਸ਼ਾਂ ਨੇ ਆਟਾ ਚੱਕੀ ‘ਤੇ ਜਮ ਕੇ ਗੁੰਡਾਗਰਦੀ ਕੀਤੀ। ਬਦਮਾਸ਼ਾਂ ਵੱਲੋਂ ਚੱਕੀ ਦੇ ਕੈਬਿਨ ਅਤੇ ਬਾਹਰ ਖੜੀਆਂ ਗੱਡੀਆਂ ਦੇ ਸ਼ੀਸ਼ੇ ਤੋੜੇ ਗਏ। ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਦੁਕਾਨਦਾਰਾਂ ਵਿੱਚ ਕਾਫ਼ੀ ਡਰ ਹੈ। ਇਹ ਘਟਨਾ