DSGMC ਦੇ ਡਾਇਰੈਕਟੋਰੇਟ ਉੱਤੇ ਹਮਲਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇਤਿਹਾਸ ‘ਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ‘ਤੇ ਹਮਲਾ ਹੋਇਆ ਹੈ। ਇਹ ਬਾਦਲ ਪਾਰਟੀ ਦਾ ਸ਼ਰਮਨਾਕ ਕਾਰਾ ਦੱਸਿਆ ਜਾ ਰਿਹਾ ਹੈ ਜੋ ਸਿੱਖ ਭਾਈਚਾਰੇ ਦੀ ਮੁਕਤੀਦਾਤਾ ਹੋਣ ਦਾ ਡਰਾਮਾ ਕਰਦੀ ਹੈ। ਅੱਜ ਇੱਕ ਨਾਮੀ ਸਿੱਖ ਅਫਸਰ ਦੀ ਗੱਡੀ ਉੱਤੇ ਹਮਲਾ