India

ਕੇਜਰੀਵਾਲ ਦੀ ਕੈਬਨਿਟ ‘ਚ ਵੱਡਾ ਫੇਰਬਦਲ, ਸਿੱਖਿਆ ਮੰਤਰੀ ਨੂੰ ਦੋ ਹੋਰ ਵਿਭਾਗ ਸੌਂਪੇ…

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Arvind Kejriwal ) ਨੇ ਆਪਣੀ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਸਿੱਖਿਆ ਅਤੇ ਵਿੱਤ ਮੰਤਰੀ ਆਤਿਸ਼ੀ (Atishi Marlena)  ਨੂੰ ਸੇਵਾਵਾਂ ਅਤੇ ਚੌਕਸੀ ਪੋਰਟਫੋਲਿਓ ਅਲਾਟ ਕਰਨ ਲਈ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਫਾਈਲ ਭੇਜੀ ਹੈ। ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੇ ਜੇਲ੍ਹ ਜਾਣ ਅਤੇ ਅਸਤੀਫ਼ੇ ਤੋਂ

Read More