India

ਅਸਾਮ ਪੁਲਿਸ ਨੇ ਕੀਤਾ ਸੀ ਕਿਸਾਨ ਨੂੰ ਡਕੈਤ ਕਹਿ ਕੇ ਕੀਤਾ ਇਹ ਕਾਰਾ , CID ਜਾਂਚ ‘ਚ ਹੋਇਆ ਖੁਲਾਸਾ

ਅਸਾਮ ਤੋਂ ਪੁਲਿਸ ਦੇ ਅਣਗਹਿਲੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਆਸਾਮ ਦੇ ਉਦਲਗੁੜੀ ਜ਼ਿਲੇ 'ਚ ਪੁਲਿਸ ਮੁਕਾਬਲੇ 'ਚ ਡਾਕੂ ਹੋਣ ਦੇ ਸ਼ੱਕ ਵਿੱਚ ਵਿਅਕਤੀ ਮਾਰਿਆ ਗਿਆ।

Read More
India

ਸੰਯੁਕਤ ਸਕੱਤਰ 90 ਹਜ਼ਾਰ ਦੀ ਰਿਸ਼ਵਤ ਲੈਂਦਾ ਰੰਗੀ ਹੱਥੀ ਕਾਬੂ, ਘਰ ‘ਤੇ ਛਾਪਾ ਮਾਰ ਕੇ 50 ਲੱਖ ਹੋਰ ਬਰਾਮਦ

ਭ੍ਰਿਸ਼ਟਾਚਾਰ ਦੇ ਦੋਸ਼ ਅਸਾਮ ਪ੍ਰਸ਼ਾਸਨ ਵਿੱਚ ਵਧੀਕ ਸੰਯੁਕਤ ਸਕੱਤਰ ਜਾਂ ਵਧੀਕ ਸੰਯੁਕਤ ਸਕੱਤਰ (ACS) ਕੇ ਕੇ ਸ਼ਰਮਾ ਨੂੰ 90 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।

Read More