ਏਐਸਆਈ ਦੀ ਮੌਤ ਦਾ ਮਾਮਲਾ: ਡੀਐਸਪੀ ਨੇ ਕਿਹਾ- ਖੁਦਕੁਸ਼ੀ ਨਹੀਂ, ਰਿਵਾਲਵਰ ਸਾਫ਼ ਕਰਦੇ ਸਮੇਂ ਅਚਾਨਕ ਚੱਲੀ ਗੋਲੀ
ਲੁਧਿਆਣਾ ਵਿੱਚ ਡੀਆਈਜੀ ਰੇਂਜ ਦੀ ਸਰਕਾਰੀ ਰਿਹਾਇਸ਼ ‘ਤੇ ਡਿਊਟੀ ਦੌਰਾਨ ਏਐਸਆਈ ਤੀਰਥ ਸਿੰਘ (50) ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਲੁਧਿਆਣਾ ਦਿਹਾਤੀ ਪੁਲਿਸ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਇਸ ਨੂੰ ਖੁਦਕੁਸ਼ੀ ਨਾ ਹੋਣ ਦਾ ਬਿਆਨ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਸਿਰਫ਼ ਇੱਕ ਹਾਦਸਾ ਹੈ। ਮੁੱਢਲੀ ਜਾਂਚ ਵਿੱਚ ਖੁਦਕੁਸ਼ੀ ਦਾ ਕੋਈ