ਭਾਰਤ ਬਣਿਆ ਚੈਂਪੀਅਨ, ਫ਼ਾਈਨਲ ਮੈਚ ਵਿਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ
ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਏਸ਼ੀਆ ਕੱਪ 2025 ਦੇ ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ 9ਵੀਂ ਵਾਰ ਖਿਤਾਬ ਜਿੱਤਿਆ, ਜਿਸ ਨਾਲ ਏਸ਼ੀਆ ਦੀ ਸਭ ਤੋਂ ਸਫਲ ਟੀਮ ਵਜੋਂ ਆਪਣਾ ਰਿਕਾਰਡ ਮਜ਼ਬੂਤ ਕੀਤਾ। ਪਾਕਿਸਤਾਨ ਦਾ ਤੀਜੀ ਵਾਰ ਏਸ਼ੀਆ ਕੱਪ ਜਿੱਤਣ ਦਾ ਸੁਪਨਾ ਅਧੂਰਾ ਰਿਹਾ। ਮੈਚ ਵਿੱਚ ਭਾਰਤ ਨੇ ਟਾਸ