ਮਾਮਲਾ ਅੰਮ੍ਰਿਤਸਰ ਅਧੀਨ ਥਾਣਾ ਲੋਪੋਕੇ ਦਾ ਹੈ, ਜਿਥੋਂ ਦਾ ਏਐਸਆਈ ਭਗਵਾਨ ਸਿੰਘ, ਪਿੰਡ ਦੇ ਇੱਕ ਪਰਿਵਾਰ ਉਪਰ ਨਸ਼ਾ ਵੇਚਣ ਦਾ ਦੋਸ਼ ਲਾ ਕੇ 1 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ