ਚੋਣ ਪ੍ਰਚਾਰ ਦੇ ਅਖੀਰਲੇ ਦਿਨ ਮਾਨ ਤੇ ਕੇਜਰੀਵਾਲ ਆਪਣੇ ਗੜ੍ਹ ਵਿੱਚ ਗਰਜੇ, PM ਪ੍ਰਧਾਨ ਦੇ ਲੈਵਲ ‘ਤੇ ਚੁੱਕੇ ਸਵਾਲ
ਸੰਗਰੂਰ ਸੀਟ ਆਮ ਆਦਮੀ ਪਾਟਰੀ ਦੇ ਲਈ ਸਭ ਤੋਂ ਅਹਿਮ ਹੈ, ਇਸੇ ਲਈ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਲੇ ਰੋਡ ਸ਼ੋਅ ਕੱਢਿਆ । ਇਸ ਦੌਰਾਨ ਸੀਐੱਮ ਮਾਨ ਨੇ ਦਾਅਵਾ ਕੀਤਾ ਕਿ ਮੋਦੀ ਦੀ ਸਰਕਾਰ ਜਾ ਰਹੀ ਹੈ ਅਤੇ ਇੰਡੀਆ ਗਠਜੋੜ ਦੀ ਸਰਕਾਰ ਆ ਰਹੀ ਹੈ,