ਅਰਵਿੰਦ ਕੇਜਰੀਵਾਲ ਦੀ ਭਾਜਪਾ ਨੂੰ ਖੁੱਲ੍ਹੀ ਚੁਣੌਤੀ
‘ਦ ਖ਼ਾਲਸ ਬਿਊਰੋ :ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਹਿੰਮਤ ਹੈ ਤਾਂ ਸਮੇਂ ‘ਤੇ ਐਮਸੀਡੀ ਚੋਣਾਂ ਕਰਵਾਓ ਅਤੇ ਜਿੱਤ ਕੇ ਦਿਖਾਓ, ਅਸੀਂ ਰਾਜਨੀਤੀ ਛੱਡ ਦੇਵਾਂਗੇ।’ ਉਹਨਾਂ ਕਿਹਾ ਕਿ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਕਹਾਉਂਦੀ ਭਾਜਪਾ ਦਿੱਲੀ ਦੀ ਇੱਕ ਛੋਟੀ ਪਾਰਟੀ