“ਸਾਰੇ ਭ੍ਰਿਸ਼ ਟਾਚਾਰੀ ਮੇਰੇ ਖਿਲਾਫ਼ ਹੋਏ ਇਕੱਠੇ” – ਕੇਜਰੀਵਾਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਦਿੱਲੀ ਦੇ ਸਕੂਲਾਂ ਵਿੱਚ 12 ਹਜ਼ਾਰ 430 ਅਤਿ-ਆਧੁਨਿਕ ਕਲਾਸਰੂਮ ਸ਼ੁਰੂ ਕਰ ਰਹੇ ਹਨ। ਇਸ ਮੌਕੇ ਉਹ ਵਿਰੋਧੀ ਪਾਰਟੀਆਂ ‘ਤੇ ਵੀ ਹਮ ਲਾਵਰ ਹੋਏ। ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਦੇਸ਼ ਦੇ ਸਾਰੇ ਭ੍ਰਿਸ਼ਟਾਚਾਰੀ ਸਾਡੇ ਖਿਲਾਫ਼