ਦਿੱਲੀ ‘ਚ ਕਰੋ ਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਦੀ ਪੂਰੀ ਤਿਆਰੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੋਰੋਨਾ ਦੇ ਨਵੇਂ ਵੇਰੀਏਂਟ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਸੰਭਾਵੀ ਤੀਜੀ ਲਹਿਰ ਲਈ ਤਿਆਰ ਹਾਂ। ਅਸੀਂ ਆਕਸੀਜਨ ਬਣਾਉਣ ਦੇ ਸ੍ਰੋਤ ਵਧਾਏ ਹਨ। ਅਸੀਂ ਆਕਸੀਜਨ ਦੇ ਹੋਰ ਟੈਂਕਰ ਖ਼ਰੀਦ ਰਹੇ ਹਾਂ। ਕੇਜਰੀਵਾਲ ਵੱਲੋਂ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਵੀ ਕੀਤੀ ਗਈ