India International

ਅਰੁੰਧਤੀ ਰਾਏ ਨੂੰ ‘ਦਮਦਾਰ ਲਿਖਤ’ ਲਈ ਮਿਲਿਆ PEN ਪਿੰਟਰ ਪੁਰਸਕਾਰ

ਬਿਉਰੋ ਰਿਪੋਰਟ: ਭਾਰਤੀ ਲੇਖਿਕਾ ਅਰੁੰਧਤੀ ਰਾਏ (Arundhati Roy) ਨੂੰ ਸਾਲ 2024 ਲਈ PEN ਪਿੰਟਰ ਪੁਰਸਕਾਰ (PEN Pinter Prize 2024) ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਇਹ ਐਵਾਰਡ ਹਾਸਲ ਕਰਕੇ ਬਹੁਤ ਖੁਸ਼ ਹਨ। 2009 ਤੋਂ, ਇਹ ਪੁਰਸਕਾਰ ਨੋਬਲ ਪੁਰਸਕਾਰ ਜੇਤੂ ਅਤੇ ਨਾਟਕਕਾਰ ਹੈਰੋਲਡ ਪਿੰਟਰ ਦੀ ਯਾਦ ਵਿੱਚ ਦਿੱਤਾ ਜਾਂਦਾ ਹੈ।

Read More
India

ਲੇਖਿਕਾ ਅਰੁੰਧਤੀ ਰਾਏ ’ਤੇ ਚੱਲੇਗਾ UAPA ਦਾ ਮੁਕੱਦਮਾ, ਦਿੱਲੀ ਉਪਰਾਜਪਾਲ ਨੇ ਦਿੱਤੀ ਮਨਜ਼ੂਰੀ

ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ 2010 ਵਿੱਚ ਇੱਕ ਸਮਾਗਮ ਵਿੱਚ ਕਥਿਤ ਤੌਰ ‘ਤੇ ਭੜਕਾਊ ਭਾਸ਼ਣ ਦੇਣ ਲਈ ਸਖ਼ਤ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, ਯਾਨੀ UAPA ਦੇ ਤਹਿਤ ਲੇਖਿਕਾ ਅਰੁੰਧਤੀ ਰਾਏ ਅਤੇ ਕਸ਼ਮੀਰ ਕੇਂਦਰੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਸ਼ੇਖ ਸ਼ੌਕਤ ਹੁਸੈਨ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ। ਪਿਛਲੇ ਸਾਲ ਅਕਤੂਬਰ ਵਿੱਚ, LG ਨੇ ਵੱਖ-ਵੱਖ

Read More