ਦਿੱਲੀ ਵਿੱਚ ਨਕਲੀ ਬਾਰਿਸ਼ ਦੀ ਨਾਕਾਮ ਕੋਸ਼ਿਸ਼: ਸਰਕਾਰ ਨੇ ਖਰਚੇ 34 ਕਰੋੜ
ਦਿੱਲੀ ਸਰਕਾਰ ਨੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਨਕਲੀ ਬਾਰਿਸ਼ (ਕਲਾਊਡ ਸੀਡਿੰਗ) ਦੀ ਕੋਸ਼ਿਸ਼ ਵਿੱਚ 34 ਕਰੋੜ ਰੁਪਏ ਖਰਚ ਕਰ ਦਿੱਤੇ, ਪਰ ਇੱਕ ਬੂੰਦ ਵੀ ਨਹੀਂ ਬਰਸੀ। ਆਈਆਈਟੀ ਕਾਨਪੁਰ ਦੇ ਵਿਗਿਆਨੀਆਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ, ਪਰ ਮਾਹਿਰਾਂ ਨੇ ਪਹਿਲਾਂ ਹੀ ਇਸ ਨੂੰ ਅਸੰਭਵ ਗਿਣ ਕੇ ਖਾਰਜ ਕਰ ਦਿੱਤਾ ਸੀ। ਹੁਣ ਰਾਜ ਸਭਾ ਵਿੱਚ ਦਿੱਤੇ
