ਅਰਸ਼ਦੀਪ ਸਿੰਘ ਨੂੰ ਦਿਓ ਵਧਾਈਆਂ, ਟੀ-20 ’ਚ ਕੌਮਾਂਤਰੀ ਕ੍ਰਿਕਟ ’ਚ ਵਿਕਟਾਂ ਦਾ ਲਗਾਇਆ ਸੈਂਕੜਾ
ਦਿੱਲੀ : ਟੀਮ ਇੰਡੀਆ ਨੇ ਏਸ਼ੀਆ ਕੱਪ 2025 ਵਿੱਚ ਸ਼ੁੱਕਰਵਾਰ ਨੂੰ ਓਮਾਨ ਨੂੰ 21 ਦੌੜਾਂ ਨਾਲ ਹਰਾਇਆ। ਇਹ ਮੈਚ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਲਈ ਖਾਸ ਸੀ, ਜਿਸ ਨੇ ਆਪਣੀ 100ਵੀਂ ਟੀ-20ਆਈ ਵਿਕਟ ਹਾਸਲ ਕਰਕੇ ਇਤਿਹਾਸ ਰਚਿਆ। ਅਰਸ਼ਦੀਪ 100 ਟੀ-20ਆਈ ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਅਤੇ ਸਭ ਤੋਂ ਤੇਜ਼ ਤੇਜ਼ ਗੇਂਦਬਾਜ਼ ਬਣਿਆ, ਜਿਸ