ਮੱਧ ਪ੍ਰਦੇਸ਼ ‘ਚ ਮਿੰਟਾਂ-ਸਕਿੰਟਾਂ ‘ਚ ਪੈਰਾਂ ਹੇਠੋਂ ਖਿਸਕ ਗਈ ਜ਼ਮੀਨ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੱਧ ਪ੍ਰਦੇਸ਼ ਦੇ ਵਿਦੀਸ਼ਾ ਜ਼ਿਲੇ ‘ਚ ਖੂਹ ਵਿਚ ਡਿਗਿਆ ਬੱਚਾ ਦੇਖਣਾ 40 ਲੋਕਾਂ ਨੂੰ ਮਹਿੰਗਾ ਪੈ ਗਿਆ। ਖੂਹ ਦੁਆਲੇ ਭਾਰੀ ਭੀੜ ਲੱਗੀ ਹੋਈ ਸੀ ਤੇ ਇਸੇ ਦੌਰਾਨ ਸਲੈਬ ਟੁੱਟ ਗਈ ਤੇ ਇਹ ਸਾਰੇ ਲੋਕ ਖੂਹ ਵਿੱਚ ਸੀ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਘਈ ਹੈ।ਕਈ ਲੋਕ ਹਾਲੇ ਵੀ