ਨਵ-ਵਿਆਹੀ ਦੇ ਹੱਥਾਂ ਤੋਂ ਸ਼ਗਨਾਂ ਵਾਲੀ ਮਹਿੰਦੀ ਵੀ ਨਹੀਂ ਲੱਥੀ, ਪਤੀ ਹੋਇਆ ਫੌਜ ‘ਚ ਸ਼ਹੀਦ
ਜੰਮੂ-ਕਸ਼ਮੀਰ ਦੇ ਕੁਲਗ੍ਰਾਮ ਦੇ ਅਖਲ ਜੰਗਲ ਵਿੱਚ ਅੱਤਵਾਦੀਆਂ ਨਾਲ ਐਨਕਾਊਂਟਰ ਦੌਰਾਨ ਸ਼ਹੀਦ ਹੋਏ ਲਾਂਸ-ਨਾਇਕ ਪ੍ਰਿਤਪਾਲ ਸਿੰਘ ਦੀ ਸ਼ਹਾਦਤ ਨੇ ਸਮਰਾਲਾ ਦੇ ਮਾਨੂਪੁਰ ਪਿੰਡ ਵਿੱਚ ਮਾਤਮ ਦਾ ਮਾਹੌਲ ਪੈਦਾ ਕਰ ਦਿੱਤਾ। 29 ਸਾਲ ਦੇ ਪ੍ਰਿਤਪਾਲ ਸਿੰਘ, ਜੋ 2015 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ, ਨੇ ਦੇਸ਼ ਦੀ ਸੇਵਾ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਸ