ਚੀਨ ਦੀ ਤਰਜ ’ਤੇ ਰਾਕੇਟ ਫੋਰਸ ਤਿਆਰ ਕਰੇਗਾ ਪਾਕਿਸਤਾਨ, ਭਾਰਤ ਨੂੰ ਸਬਕ ਸਿਖਾਉਣ ਦਾ ਕੀਤਾ ਦਾਅਵਾ
ਬਿਊਰੋ ਰਿਪੋਰਟ: ਆਪ੍ਰੇਸ਼ਨ ਸਿੰਦੂਰ ਵਿੱਚ ਭਾਰਤ ਤੋਂ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ, ਪਾਕਿਸਤਾਨ ਨੇ ਚੀਨ ਦੀ ਤਰਜ਼ ’ਤੇ ਰਾਕੇਟ ਫੋਰਸ ਬਣਾਉਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ 79ਵੇਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ’ਤੇ (13 ਅਗਸਤ ਦੀ ਰਾਤ ਨੂੰ) ਆਰਮੀ ਰਾਕੇਟ ਫੋਰਸ ਬਣਾਉਣ ਦਾ ਐਲਾਨ ਕੀਤਾ। ਸ਼ਰੀਫ ਦੇ ਅਨੁਸਾਰ, ਨਵੀਂ ਫੋਰਸ ਦਾ