“ਚੰਨੀ ਦਿੱਲੀ ਸਲਤਨਤ ਅੱਗੇ ਝੁਕਣ ਵਾਲੇ ਨਹੀਂ”
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਚੋਣਾਂ ਲਈ ਕਾਂਗਰਸ ਦੇ ਆਬਜ਼ਰਵਰ ਅਰਜੁਨ ਮੋਢਵਾਡੀਆ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੋਹਲੇ ਗਾਏ। ਉਨ੍ਹਾਂ ਨੇ ਕਿਹਾ ਕਿ ਚੰਨੀ ਦਿੱਲੀ ਸਲਤਨਤ ਦੇ ਅੱਗੇ ਝੁਕਣ ਵਾਲੇ ਨਹੀਂ ਹਨ। ਚਾਹੇ ਕਿੰਨੀਆਂ ਹੀ ਏਜੰਸੀਆਂ, ਝੂਠ, ਫਰੇਬ ਆ ਜਾਵੇ, ਉਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ