International

ਕੈਨੇਡਾ ‘ਚ ਹੁੱਲੜਬਾਜ਼ੀ ਕਰਦੇ 12 ਪੰਜਾਬੀ ਨੌਜਵਾਨ ਪੁਲਿਸ ਨੇ ਕੀਤੇ ਕਾਬੂ, ਨਕਲੀ ਗੰਨਾਂ ਨਾਲ ਬਣਾ ਰਹੇ ਸੀ ਟਿਕਟੌਕ ਵੀਡੀਓ

‘ਦ ਖ਼ਾਲਸ ਬਿਊਰੋ:- ਪਿਛਲੇ ਦਿਨੀਂ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਪੁਲਿਸ ਨੇ ਕੋਲ ਬਰੁੱਕ ਰੋਡ ਨੇੜੇ ਬਣੇ ਪਾਰਕ ਵਿੱਚ ਸਪੋਰਟਸ ਕਾਰਾਂ ਦੀਆਂ ਰੇਸਾਂ ਅਤੇ ਨਕਲੀ ਬੰਦੂਕਾਂ ਨਾਲ ਫਾਇਰ ਕਰ ਕੇ ਵੀਡੀਓ ਬਣਾ ਰਹੇ 12 ਪੰਜਾਬੀ ਨੌਜਵਾਨਾਂ ਨੂੰ ਕਾਬੂ ਕੀਤਾ।   ਆਸ-ਪਾਸ ਦੇ ਇਲਾਕੇ ਵਿੱਚੋਂ ਕਿਸੇ ਨੇ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੁੱਲੜਬਾਜੀ ਦੀ ਸ਼ਿਕਾਇਤ ਪੁਲਿਸ

Read More