ਅਕੀਲ ਅਖਤਰ ਦੀ ਡਾਇਰੀ ਵਿੱਚ ਨਵੇਂ ਖੁਲਾਸੇ: ਨਸ਼ੇ ਦੀ ਲਤ ਅਤੇ ਖਤਰੇ ਦੇ ਇਸ਼ਾਰੇ
ਪੰਜਾਬ ਦੇ ਸਾਬਕਾ ਡੀਜੀਪੀ (ਮਨੁੱਖੀ ਅਧਿਕਾਰ) ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ (35) ਦੀ ਰਹੱਸਮਈ ਮੌਤ ਤੋਂ ਬਾਅਦ ਚਰਚਾ ਵਿੱਚ ਰਹੀ ਉਸਦੀ ਨਿੱਜੀ ਡਾਇਰੀ ਦਾ ਹੁਣ ਵੱਡਾ ਖੁਲਾਸਾ ਹੋ ਗਿਆ ਹੈ। ਇਹ ਡਾਇਰੀ 24 ਅਕਤੂਬਰ, 2025 ਨੂੰ ਮੁਸਤਫਾ ਪਰਿਵਾਰ ਨੇ ਪੰਚਕੂਲਾ ਪੁਲਿਸ ਨੂੰ ਸੌਂਪ ਦਿੱਤੀ ਸੀ। ਪੰਚਕੂਲਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਨੇ ਜਾਂਚ ਵਿੱਚ ਪਤਾ
