1 ਅਪ੍ਰੈਲ 2025 ਤੋਂ ਬਦਲ ਜਾਣਗੇ ਇਹ 10 ਵੱਡੇ ਨਿਯਮ, ਜਾਣੋ ਇਹ ਤੁਹਾਡੀ ਜੇਬ ‘ਤੇ ਕੀ ਅਸਰ ਪਾਉਣਗੇ
ਆਉਣ ਵਾਲੇ ਅਪ੍ਰੈਲ ਮਹੀਨੇ ਦੀ ਪਹਿਲੀ ਤਾਰੀਕ ਤੋਂ ਹੀ ਕਈ ਵੱਡੇ ਬਦਲਾਅ ਹੋ ਜਾਣਗੇ ਜੋ ਸਿੱਧੇ ਤੌਰ ‘ਤੇ ਤੁਹਾਡੀ ਜੇਬ ਨੂੰ ਪ੍ਰਭਾਵਿਤ ਕਰ ਸਕਦੇ ਹਨ। 1 ਅਪ੍ਰੈਲ, 2025 ਤੋਂ, ਬੈਂਕਿੰਗ, ਜੀਐਸਟੀ, ਆਮਦਨ ਕਰ ਅਤੇ ਡਿਜੀਟਲ ਭੁਗਤਾਨ ਵਰਗੇ ਕਈ ਖੇਤਰਾਂ ਵਿੱਚ ਬਦਲਾਅ ਲਾਗੂ ਕੀਤੇ ਜਾਣਗੇ, ਜਿਸਦਾ ਅਸਰ ਹਰ ਆਮ ਨਾਗਰਿਕ ਅਤੇ ਕਾਰੋਬਾਰੀ ਦੀ ਜੇਬ ‘ਤੇ ਪਵੇਗਾ।