ਅਮਰੀਕਾ ਦੇ ਐਪਲ ਸਟੂਡੀਓ ਵਿੱਚ ਦਿਲਜੀਤ ਦਾ ਸਵਾਗਤ, ਦਿਲਜੀਤ ਨੇ ਅਮਰੀਕੀ ਰੈਪਰ ਨਾਲ ਕੀਤੀ ਮੁਲਾਕਾਤ
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਪਛਾਣ ਬਣਾਈ ਹੈ। ਸੋਮਵਾਰ ਨੂੰ ਉਹ ਅਮਰੀਕਾ ਦੇ ਲਾਸ ਏਂਜਲਸ ਵਿੱਚ ਐਪਲ ਮਿਊਜ਼ਿਕ ਸਟੂਡੀਓ ਪਹੁੰਚੇ, ਜੋ ਭਾਰਤੀ ਸੰਗੀਤ ਲਈ ਇੱਕ ਵੱਡਾ ਮੀਲ ਪੱਥਰ ਸੀ, ਕਿਉਂਕਿ ਬਹੁਤ ਘੱਟ ਭਾਰਤੀ ਕਲਾਕਾਰਾਂ ਨੂੰ ਅਜਿਹਾ ਮੌਕਾ ਮਿਲਦਾ ਹੈ। ਐਪਲ ਸਟੋਰ ਦੇ ਬਾਹਰ ਦਿਲਜੀਤ ਦਾ