ਆਈਫੋਨ 12 ਨੂੰ ਐਮਾਜ਼ਾਨ 'ਤੇ 52,900 ਰੁਪਏ ਦੀ ਕੀਮਤ 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ, ਜਿਸ 'ਤੇ 17000 ਰੁਪਏ ਦੀ ਛੋਟ ਹੈ। ਗਾਹਕ ਇਸ ਦੀ ਖਰੀਦ 'ਤੇ 30,200 ਰੁਪਏ ਬਚਾ ਸਕਦੇ ਹਨ।