ਗਲਤ ਸਾਬਿਤ ਹੋਈ ਮਾਹਿਰਾਂ ਦੀ ਚਿ ਤਾਵਨੀ, ਐਪਲ ਦੀ ਵਧੀ ਵਿਕਰੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਾਈਕ੍ਰੋਚਿਪਸ ਦੀ ਵਿਸ਼ਵਵਿਆਪੀ ਕਮੀ ਦੇ ਬਾਵਜੂਦ ਕ੍ਰਿਸਮਸ ਦੇ ਦੌਰਾਨ ਐਪਲ ਦੀ ਵਿਕਰੀ ਵਧੀ ਹੈ। ਐਪਲ ਦੀ ਵਿਕਰੀ ਅਕਤੂਬਰ ਤੋਂ ਦਸੰਬਰ ਦੇ ਵਿਚਕਾਰ 11 ਪ੍ਰਤੀਸ਼ਤ ਵੱਧ ਕੇ 123.9 ਅਰਬ ਡਾਲਰ ਹੋ ਗਈ। ਬਾਜ਼ਾਰ ਬੰਦ ਹੋਣ ਤੋਂ ਬਾਅਦ ਕਾਰੋਬਾਰ ਵਿੱਚ ਕੰਪਨੀ ਦੇ ਸ਼ੇਅਰ ‘ਚ ਚਾਰ ਫੀਸਦੀ ਦਾ ਉਛਾਲ ਆਇਆ ਹੈ ਕਿਉਂਕਿ