ਟਰੰਪ ਨੇ ਐਪਲ ਦੇ ਟਿਮ ਕੁੱਕ ਨੂੰ ਦਿੱਤੀ ਚੇਤਾਵਨੀ, ਅਮਰੀਕਾ ਵਿੱਚ ਵੇਚੇ ਜਾਣ ਵਾਲੇ ਆਈਫੋਨਾਂ ‘ਤੇ ਲੱਗ ਸਕਦਾ ਹੈ 25% ਟੈਰਿਫ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਐਪਲ ਇੰਕ. ‘ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੰਪਨੀ ਭਾਰਤ ਜਾਂ ਕਿਸੇ ਹੋਰ ਦੇਸ਼ ਵਿੱਚ ਆਈਫੋਨ ਅਮਰੀਕਾ ਵਿੱਚ ਵਿਕਰੀ ਲਈ ਬਣਾਉਂਦੀ ਹੈ, ਤਾਂ ਉਸਨੂੰ 25 ਪ੍ਰਤੀਸ਼ਤ ਦੀ ਆਯਾਤ ਡਿਊਟੀ ਦੇਣੀ ਪਵੇਗੀ। ਟਰੰਪ ਨੇ ਟਿਮ ਕੁੱਕ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਅਮਰੀਕਾ ਵਿੱਚ ਵੇਚੇ