Punjab

ਪੈਰੋਲ ‘ਤੇ ਬਾਹਰ ਆਇਆ ਇੱਕ ਹੋਰ ਬੰਦੀ ਸਿੰਘ

ਪੰਜਾਬ ਵਿੱਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨਾਂ ਦਰਮਿਆਨ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸਿੱਖ ਗੁਰਦੀਪ ਸਿੰਘ ਖਹਿਰਾ ( Gurdeep Singh Khaira )  ਨੂੰ ਪੈਰੋਲ ਮਿਲ ਗਈ ਹੈ।

Read More