ਪੰਜਾਬ ਸਰਕਾਰ ਦਾ ਇੱਕ ਹੋਰ ਹੁਕਮ
‘ਦ ਖ਼ਾਲਸ ਬਿਊਰੋ : ਪੰਜਾਬ ਦੀਆਂ ਸਰਕਾਰੀ ਬੱਸਾਂ ਉੱਤੇ ਕਿਸੇ ਵੀ ਧਾਰਮਿਕ ਆਗੂ ਜਾਂ ਫਿਰ ਧਾਰਮਿਕ ਚਿੰਨ੍ਹ ਲਗਾਉਣ ਦੇ ਲਈ ਸਬੰਧਿਤ ਮਹਿਕਮੇ ਤੋਂ ਮਨਜ਼ੂਰੀ ਲੈਣੀ ਪਵੇਗੀ। ਪੰਜਾਬ ਸਰਕਾਰ ਨੇ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਬਿਨ੍ਹਾਂ ਮਨਜ਼ੂਰੀ ਦੇ ਬੱਸਾਂ ਉੱਤੇ ਕੋਈ ਧਾਰਮਿਕ ਤਸਵੀਰ ਜਾਂ ਫਿਰ ਚਿੰਨ੍ਹ ਨਹੀਂ ਲੱਗੇਗਾ। ਮਹਿਕਮਾ ਫ਼ੈਸਲਾ ਲਵੇਗਾ ਕਿ ਉਕਤ ਤਸਵੀਰ ਨੂੰ ਬੱਸਾਂ