ਕੇਂਦਰ ਦਾ ਪੰਜਾਬ ਉੱਤੇ ਇੱਕ ਹੋਰ ਗੁਰੀਲਾ ਹਮ ਲਾ
‘ਦ ਖ਼ਲਸ ਬਿਊਰੋ : ਕੇਂਦਰ ਸਰਕਾਰ ਨੇ ਪੰਜਾਬ ਉਤੇ ਇੱਕ ਹੋਰ ਲੁਕਵਾਂ ਵਾਰ ਕਰ ਦਿੱਤਾ ਹੈ। ਪੰਜਾਬ ਕੇਡਰ ਦੇ ਸਵਾ ਸੌ ਡਾਕਟਰਾੰ ਨੂੰ ਪਿੱਤਰੀ ਰਾਜ ਵਾਪਸ ਭੇਜਣ ਤੋਂ ਬਾਅਦ ਚੰਡੀਗੜ੍ਹ ਵਿੱਚ ਪੰਜਾਬ ਦੇ ਹਿੱਸੇ ‘ਤੇ ਰਾਖਵੇਂ ਆਹੁਦੇ ‘ਤੇ ਯੂਟੀ ਕੇਡਰ ਦਾ ਅਧਿਕਾਰੀ ਬਿਠਾਉਣ ਦਾ ਫੈਸਲਾ ਲੈ ਲਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਦੇ ਕੀਤੇ ਤਬਾਦਲੇ