ਕੇਂਦਰ ਦਾ ਪੰਜਾਬ ਦੇ ਪਿੰਡੇ ‘ਤੇ ਇੱਕ ਹੋਰ ਡੂੰਘਾ ਜ਼ਖ਼ ਮ
‘ਦ ਖ਼ਾਲਸ ਬਿਊਰੋ : (ਗੁਰਪ੍ਰੀਤ ਸਿੰਘ) ਕੇਂਦਰ ਸਰਕਾਰ ਨੇ ਪੰਜਾਬ ਨਾਲ ਇੱਕ ਹੋਰ ਧੱਕਾ ਕਰਦਿਆਂ ਭਾਖੜਾ ਬਿਆਸ ਮੈਨੇਜਮੈਂਟ ਪੰਜਾਬ ਦੀ ਪ੍ਰਤੀਨਿਧਤਾ ਖਤਮ ਕਰ ਦਿੱਤਾ ਹੈ। ਭਾਖੜਾ ਬਿਆਸ ਮੈਨੇਜਮੈਂਟ ਰੂਲ 1974 ਤਹਿਤ ਬੋਰਡ ਵਿੱਚ ਪੰਜਾਬ ਨੂੰ ਰੈਗੂਲਰ ਪ੍ਰਤੀਨਿਧਤਾ ਦਿੱਤੀ ਗਈ ਸੀ। ਕੇਂਦਰ ਸਰਕਾਰ ਵੱਲੋਂ ਫੈਸਲੇ ਦਾ ਨੋਟੀਫੀਕੇਸ਼ਨ ਭਾਖੜਾ ਬਿਆਸ ਪ੍ਰਬੰਧਨ ਬੋਰਡ ਸੋਧ ਨਿਯਮ 2022 ਜਾਰੀ ਕਰ