India Punjab Sports

ਪੰਜਾਬ ਦੀ ਅੰਜੁਮ ਤੇ ਸਿਫਤ ਅੱਜ ਓਲੰਪਿਕ ‘ਚ ਕਰੇਗੀ ਮੁਕਾਬਲਾ

ਅੱਜ ਯਾਨੀ ਵੀਰਵਾਰ ਨੂੰ ਸਾਰਿਆਂ ਦੀਆਂ ਨਜ਼ਰਾਂ ਪੈਰਿਸ ਓਲੰਪਿਕ ‘ਚ ਅੰਜੁਮ ਮੌਦਗਿਲ ਅਤੇ ਸਿਫਤ ਕੌਰ ‘ਤੇ ਟਿਕੀਆਂ ਹੋਈਆਂ ਹਨ। ਦੋਵੇਂ ਅੱਜ ਆਪਣਾ ਓਲੰਪਿਕ ਸਫਰ ਸ਼ੁਰੂ ਕਰਨਗੇ। ਦੋਵੇਂ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਪੁਰਸ਼ਾਂ ਦੀ ਕੁਆਲੀਫਾਈ ‘ਚ ਹਿੱਸਾ ਲੈਣਗੇ। ਇਹ ਮੈਚ ਦੁਪਹਿਰ 3:30 ਵਜੇ ਸ਼ੁਰੂ ਹੋਣਗੇ। ਦੋਵਾਂ ਨੂੰ ਤਮਗੇ ਲਈ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।

Read More