India International

ਨੇਪਾਲ ‘ਚ ਫੈਲਿਆ ਇੱਕ ਹੋਰ ਭਿਆਨਕ ਵਾਇਰਸ, ਦਰਜਨ ਦੇ ਕਰੀਬ ਮਰੀਆਂ ਗਾਵਾਂ

‘ਦ ਖ਼ਾਲਸ ਬਿਊਰੋ:- ਨੇਪਾਲ ਦੇ ਕਈ ਜਿਲ੍ਹਿਆਂ ‘ਚ ਇੱਕ ਹੋਰ ਭਿਆਨਕ ਵਾਇਰਸ ਫੈਲ ਗਿਆ ਹੈ, ਜਿਸ ਨੇ ਸਿੱਧਾ ਗਾਵਾਂ ‘ਤੇ ਹਮਲਾ ਬੋਲਿਆ ਹੈ, ਇਸ ਭਿਆਨਕ ਬਿਮਾਰੀ ਕਾਰਨ ਗਾਵਾਂ ਦੇ ਮਰਨ ਦੀ ਗਿਣਤੀ ‘ਚ ਵਾਧਾ ਲਗਾਤਾਰ ਜਾਰੀ ਹੈ, ਜਦਕਿ ਨੇਪਾਲ ਦੇ ਜਿਲ੍ਹਾ ਮੋਰਾਂਗ ਵਿੱਚ ਤਾਂ ਇੱਕ ਦਰਜਨ ਦੇ ਕਰੀਬ ਗਾਵਾਂ ਦੀ ਮੌਤ ਹੋ ਚੁੱਕੀ ਹੈ, ਇੰਨਾਂ

Read More