ਅਨਿਲ ਅੰਬਾਨੀ ਦੀਆਂ 50 ਕੰਪਨੀਆਂ ’ਤੇ ਈਡੀ ਦੇ ਛਾਪੇ! ₹3000 ਕਰੋੜ ਦੇ ਕਰਜ਼ੇ ’ਚ ਘਪਲੇ ਦਾ ਮਾਮਲਾ
ਬਿਊਰੋ ਰਿਪੋਰਟ: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅਨਿਲ ਅੰਬਾਨੀ (Anil Ambani) ਦੇ ਰਿਲਾਇੰਸ ਗਰੁੱਪ ਨਾਲ ਸਬੰਧਤ 35 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਇਸ ਵਿੱਚ ਲਗਭਗ 50 ਕੰਪਨੀਆਂ ਸ਼ਾਮਲ ਹਨ। ਇਸ ਦੌਰਾਨ 25 ਤੋਂ ਵੱਧ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਯੈੱਸ ਬੈਂਕ ਤੋਂ 3000 ਕਰੋੜ ਰੁਪਏ ਦੇ ਕਰਜ਼ਾ ਧੋਖਾਧੜੀ ਮਾਮਲੇ